Daily Updated News Website

ਚਰਨਜੀਤ ਚੰਨੀ ਵਲੋਂ ਕਾਲਜਾਂ ਦੀ ਅਚਨਚੇਤ ਚੈਕਿੰਗ

ਖੰਨਾ- ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਫਤਿਹਗੜ੍ਹ ਸਾਹਿਬ ਦੇ ਰਾਣਵਾ ਪੌਲਟੈਕਨੀਕਲ ਕਾਲਜ ਅਤੇ ਬੱਸੀ ਪਠਾਣਾ ਦੇ ਆਈ. ਟੀ. ਆਈ. ਕਾਲਜ ਵਿਚ ਛਾਪਾ ਮਾਰ ਕੇ ਅਚਨਚੇਤ ਚੈਕਿੰਗ ਕੀਤੀ। ਸੋਮਵਾਰ ਨੂੰ 12.30 ਵਜੇ ਦੇ ਕਰੀਬ ਚੰਨੀ ਵਲੋਂ…

ਹਰਿਆਣੇ ਦੇ 4 ਵਿਧਾਇਕਾਂ ‘ਤੇ ਡਿੱਗ ਸਕਦੀ ਹੈ ਗਾਜ

ਚੰਡੀਗੜ੍ਹ— ਹਰਿਆਣੇ ਦੇ 4 ਵਿਧਾਇਕਾਂ 'ਤੇ ਦਿੱਲੀ ਦੇ 20 ਵਿਧਾਇਕਾਂ ਦੀ ਤਰ੍ਹਾਂ ਕਾਰਵਾਈ ਕੀਤੀ ਜਾ ਸਕਦੀ ਹੈ।  ਹਰਿਆਣਾ ਸਰਕਾਰ 'ਚ ਵਿਧਾਇਕ ਅਤੇ ਸੀ.ਪੀ.ਐੱਮ. ਅਹੁਦੇ ਦਾ ਲਾਭ ਲੈ ਰਹੇ 4 ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕੀਤੀ ਜਾ ਸਕਦੀ ਹੈ। ਵਕੀਲ ਜਗਮੋਹਨ ਸਿੰਘ ਭੱਟੀ ਨੇ ਸੀ.ਪੀ.ਐੱਸ. ਦੇ ਰੱਦ…

ਐੱਨ. ਆਰ. ਆਈ. ਪੰਜਾਬੀ ਕੋਲੋਂ 10 ਕਰੋੜ ਦੀ ਹੈਰੋਇਨ ਬਰਾਮਦ

ਜਗਰਾਓਂ– ਅਮਰੀਕਾ ਦੇ ਨਿਊ ਜਰਸੀ ਵਿਖੇ ਪਰਿਵਾਰ ਸਮੇਤ ਰਹਿੰਦੇ ਇਕ ਐੱਨ. ਆਰ. ਆਈ. ਨੂੰ ਪੁਲਸ ਨੇ 2 ਕਿਲੋ ਹੈਰੋਇਨ ਤੇ ਨਵੀਂ ਬਰੇਜ਼ਾ ਕਾਰ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ।  ਮੁਲਜ਼ਮ ਕੋਲੋਂ 2 ਹੋਰਨਾਂ ਵਿਅਕਤੀਆਂ ਦੇ ਪਾਸਪੋਰਟ ਤੇ ਏਅਰ ਟਿਕਟਾਂ ਵੀ ਮਿਲੀਆਂ ਹਨ, ਜਿਸ ਬਾਰੇ ਪੁਲਸ ਦਾ ਕਹਿਣਾ ਹੈ…

ਕੈਨੇਡਾ ‘ਚ ਰਿਸ਼ਤੇ ਹੋਏ ਤਾਰ-ਤਾਰ

ਕੈਨੇਡਾ— ਕੈਨੇਡਾ ਦੇ ਸ਼ਹਿਰ ਸਰੀ 'ਚ ਰਹਿਣ ਵਾਲੇ ਪੰਜਾਬੀ ਵਿਅਕਤੀ ਸੁਖਵੀਰ ਸਿੰਘ ਬਦੇਸ਼ਾ ਨੂੰ ਆਪਣੀ ਮਾਂ ਦਾ ਕਤਲ ਕਰਨ ਅਤੇ ਪਤਨੀ ਨੂੰ ਕੁੱਟਣ ਦੇ ਦੋਸ਼ 'ਚ ਸਾਢੇ 11 ਸਾਲਾਂ ਦੀ  ਸਜ਼ਾ ਸੁਣਾਈ ਗਈ ਹੈ। ਕੈਨੇਡਾ 'ਚ ਰਿਸ਼ਤੇ ਤਾਰ-ਤਾਰ ਹੋਣ ਦੀ ਇਹ ਘਟਨਾ 20 ਮਾਰਚ, 2016 'ਚ ਵਾਪਰੀ ਸੀ ਤੇ ਹੁਣ ਦੋਸ਼ੀ ਨੂੰ…

ਖਸਰੇ ਨਾਲ 100 ਦੀ ਮੌਤ

ਜਕਾਰਤਾ- ਇੰਡੋਨੇਸ਼ੀਆ ਦਾ ਪੂਰਬੀ ਸੂਬਾ ਪਾਪੂਆ ਖਸਰੇ ਦੀ ਲਪੇਟ ‘ਚ ਹੈ। ਇਸ ਦੀ ਵਜ੍ਹਾ ਨਾਲ ਉੱਥੇ ਕਰੀਬ 100 ਬੱਚਿਆਂ ਦੀ ਜਾਨ ਜਾ ਚੁੱਕੀ ਹੈ। ਮਰਨ ਵਾਲੇ ਸਾਰੇ ਬੱਚੇ ਕੁਪੋਸ਼ਣ ਦੇ ਵੀ ਸ਼ਿਕਾਰ ਦੱਸੇ ਜਾ ਰਹੇ ਹਨ। ਪਾਪੁਆ ਸੂਬੇ ‘ਚ ਫ਼ੌਜ ਦੇ ਬੁਲਾਰੇ ਮੁਹੰਮਦ ਅਈਦੀ ਨੇ ਦੱਸਿਆ ਕਿ ਇਕੱਲੇ ਅਸਮਤ ਖੇਤਰ ‘ਚ…

ਭਾਰਤ ਇੱਕ ਹਿੰਦੂ ਰਾਸ਼ਟਰ ਹੈ-ਮੋਹਨ ਭਾਗਵਤ

ਨਵੀਂ ਦਿੱਲੀ-ਰਾਸ਼ਟਰੀ ਸਵੈ ਸੇਵਕ ਸੰਘ (ਆਰ. ਐਸ. ਐਸ) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਵਭਿੰਨਤਾ ਦੀ ਵਜ੍ਹਾ ਦੇ ਬਾਵਜੂਦ ਭਾਰਤ ਦੀ ਇੱਕਜੁੱਟ ਰਹਿਣ ਦੀ ਵਜ੍ਹਾ ਹਿੰਦੂਤਵ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਇੱਥੇ ਹਿੰਦੂਤਵ ਆਧਾਰਤ ਅੰਤਰਿਕ ਏਕਤਾ ਹੈ ਅਤੇ ਇਸ ਲਈ ਭਾਰਤ ਇੱਕ ਹਿੰਦੂ ਰਾਸ਼ਟਰ ਹੈ।…

ਧਰਤੀ ‘ਤੇ ਪਾਣੀ ਕਿਵੇਂ ਆਇਆ..?

ਬੋਸਟਨ- ਧਰਤੀ ‘ਤੇ ਜੀਵਨ ਦੇ ਵਿਕਾਸ ਲਈ ਪਾਣੀ ਅਤੇ ਕਾਰਬਨ ਬਹੁਤ ਜ਼ਰੂਰੀ ਤੱਤਾਂ ‘ਚ ਸ਼ੁਮਾਰ ਹਨ। ਇਨ੍ਹਾਂ ਦੋਵਾਂ ਤੋਂ ਬਿਨਾਂ ਧਰਤੀ ‘ਤੇ ਜੀਵਨ ਮੁਮਕਿਨ ਹੋਣਾ ਮਹਿਜ਼ ਕੋਰੀ ਕਲਪਨਾ ਹੈ। ਇਹ ਦੋਵੇਂ ਤਤ ਧਰਤੀ ‘ਤੇ ਕਿਸ ਤਰ੍ਹਾਂ ਪਹੁੰਚੇ, ਇਸ ‘ਤੇ ਵਿਗਿਆਨਿਕ ਲਗਾਤਾਰ ਖੋਜ ਕਰ ਰਹੇ ਹਨ। ਹਾਲੀਆ ਅਧਿਐਨ ‘ਚ…

ਕੈਪਟਨ ਤੇ ਕੇਜਰੀਵਾਲ ਦੇ ਪਿੱਛੇ ਪਏ ਸੁਖਬੀਰ ਬਾਦਲ

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅਸਤੀਫਾ ਮੰਗਿਆ ਹੈ। ਕੇਜਰੀਵਾਲ ਦਾ ਅਸਤੀਫਾ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਤੇ ਕੈਪਟਨ ਦਾ ਅਸਤੀਫਾ ਕਿਸਾਨ ਕਰਜ਼ ਮੁਕਤੀ ‘ਚ ਫੇਲ੍ਹ ਹੋਣ ਲਈ ਮੰਗਿਆ ਹੈ। ਅਕਾਲੀ…

ਪੰਜਾਬ ‘ਚ ਬਾਹਰੋਂ ਆ ਰਿਹਾ ਗਾਂਜਾ

ਲੁਧਿਆਣਾ- ਲੁਧਿਆਣਾ ਰੇਲਵੇ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ 10 ਕਿੱਲੋ ਗਾਂਜੇ ਸਮੇਤ ਗ੍ਰਿਫਤਾਰ ਕੀਤਾ ਹੈ। ਕਾਬੂ ਕੀਤੇ ਵਿਅਕਤੀ ਦੀ ਪਛਾਣ ਜਤਿੰਦਰ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਇਸ ਖ਼ਿਲਾਫ ਕੇਸ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਕੋਲੋਂ…

ਨਵਜੋਤ ਸਿੱਧੂ ਵੀ ਆਪਣੀ ਸਰਕਾਰ ਤੋਂ ਖ਼ਫਾ

ਅੰਮ੍ਰਿਤਸਰ, (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਹਿੱਲਜੁਲ ਸ਼ੁਰੂ ਹੋ ਗਈ ਹੈ। ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੋਂ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੀ ਕੈਪਟਨ ਸਰਕਾਰ ਤੋਂ ਨਾਰਾਜ਼ ਨਜ਼ਰ ਆ ਰਹੇ ਹਨ। ਇਸ ਦਾ ਖੁਲਾਸਾ…
Translate »