Daily Updated News Website

12ਵੀਂ ਅਤੇ ਗ੍ਰੈਜੂਏਟ ਪਾਸ ਲਈ ਏਅਰ ਇੰਡੀਆ ਨੇ ਕੱਢੀਆਂ ਨੌਕਰੀਆਂ

0

ਏਅਰ ਇੰਡੀਆ ਨੇ ਕੈਬਿਨ ਕਰੂ ਪੋਸਟਾਂ ਲਈ ਨੌਕਰੀਆਂ ਕੱਢੀਆਂ ਹਨ। ਚਾਹਵਾਨ ਬਿਨੇਕਾਰ 2 ਮਈ 2018 ਤੋਂ ਪਹਿਲਾਂ ਅਧਿਕਾਰਿਕ ਵੈੱਬਸਾਈਟ ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਪੋਸਟ ਦਾ ਨਾਂ
ਕੈਬਿਨ ਕਰੂ
ਪੋਸਟਾਂ ਦੀ ਗਿਣਤੀ
ਕੁੱਲ ਪੋਸਟਾਂ ਦੀ ਗਿਣਤੀ 295 ਹੈ।
ਯੋਗਤਾ
12ਵੀਂ ਅਤੇ ਗ੍ਰੈਜੂਏਟ ਪਾਸ ਅਪਲਾਈ ਕਰ ਸਕਦੇ ਹਨ।
ਫਾਰਮ ਫੀਸ
ਜਨਰਲ ਅਤੇ ਓ. ਬੀ. ਸੀ. ਬਿਨੇਕਾਰਾਂ ਨੂੰ 1000 ਰੁਪਏ ਅਤੇ ਐੱਸ. ਟੀ. ਅਤੇ ਐੱਸ. ਸੀ. ਬਿਨੇਕਾਰਾਂ ਲਈ ਕੋਈ ਫੀਸ ਨਹੀਂ ਹੈ।
ਉਮਰ ਸੀਮਾ
ਬਿਨੇਕਾਰਾਂ ਦੀ ਘੱਟ ਤੋਂ ਘੱਟ ਉਮਰ 18 ਸਾਲ ਅਤੇ ਜ਼ਿਆਦਾ 35 ਸਾਲ ਤਕ ਹੋਣੀ ਚਾਹੀਦੀ ਹੈ।
ਅੰਤਿਮ ਤਰੀਕ
2 ਮਈ 2018
ਨੌਕਰੀ ਵਾਲੀ ਥਾਂ
ਨਵੀਂ ਦਿੱਲੀ
ਚੋਣ ਪ੍ਰਕਿਰਿਆ
ਬਿਨੇਕਾਰਾਂ ਦੀ ਚੋਣ ਪ੍ਰਿਲੀਮਰੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ ‘ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ
ਚਾਹਵਾਨ ਬਿਨੇਕਾਰ ਅਧਿਕਾਰਿਕ ਵੈੱਬਸਾਈਟ www.airindia.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।

Leave A Reply

Your email address will not be published.

Translate »