Daily Updated News Website

ਹੌਟ ਤਸਵੀਰਾਂ ਨਾਲ ਅੱਗ ਲਗਾ ਰਹੀ ਹੈ ਦੁਨੀਆ ਦੀ ਸਭ ਤੋਂ ਸੈਕਸੀ ਡੀ. ਜੇ.

0

ਮੁੰਬਈ— ਤਸਵੀਰਾਂ ‘ਚ ਤੁਸੀਂ ਡੇਮੀ ਰੋਜ਼ ਨੂੰ ਦੇਖ ਰਹੇ ਹੋ, ਜੋ ਦੁਨੀਆ ਦੀ ਸਭ ਤੋਂ ਸੈਕਸੀ ਡੀ. ਜੇ. ਹੈ।
PunjabKesari
ਉਹ ਆਪਣੀਆਂ ਗਲੈਮਰੈੱਸ ਤਸਵੀਰਾਂ ਕਾਰਨ ਇੰਸਟਾਗ੍ਰਾਮ ‘ਤੇ ਪ੍ਰਸਿੱਧ ਹੈ।
PunjabKesari
ਸੋਸ਼ਲ ਮੀਡੀਆ ਸੈਂਸੇਸ਼ਨ ਸੈਕਸੀ ਡੀ. ਜੇ. ਡੇਮੀ ਨੇ ਇਕ ਹੌਟ ਫੋਟੋਸ਼ੂਟ ਕਰਵਾਇਆ ਹੈ।
PunjabKesari
ਬ੍ਰਿਟਿਸ਼ ਬਿਊਟੀ ਡੇਮੀ ਰੋਜ਼ ਨੇ 18 ਸਾਲ ਦੀ ਉਮਰ ‘ਚ ਹੀ ਆਪਣਾ ਇੰਸਟਾਗ੍ਰਾਮ ਅਕਾਊਂਟ ਬਣਾ ਲਿਆ ਸੀ।
PunjabKesari
ਉਦੋਂ ਤੋਂ ਹੀ ਉਸ ਨੇ ਇੰਸਟਾ ‘ਤੇ ਆਪਣੀ ਹੌਟਨੈੱਸ ਫੈਲਾ ਰੱਖੀ ਹੈ।
PunjabKesari
ਡੇਮੀ ਨੂੰ ਉਸ ਦੀ ਪਬਲੀਸਿਟੀ ਦੇ ਚਲਦਿਆਂ ਛੇਤੀ ਹੀ ਮਾਡਲਿੰਗ ਕੰਟਰੈਕਟ ਮਿਲ ਗਿਆ।
PunjabKesari
ਇੰਸਟਾਗ੍ਰਾਮ ‘ਤੇ ਉਸ ਦੇ 5.8 ਮਿਲੀਅਨ ਫਾਲੋਅਰਜ਼ ਹਨ।
PunjabKesari
ਉਹ ਕੁਝ ਦਿਨ ਪਹਿਲਾਂ ਸਪੇਨ ਗਈ ਸੀ, ਜਿਥੇ ਉਸ ਨੇ ਬਿਕਨੀ ‘ਚ ਹੌਟ ਫੋਟੋਸ਼ੂਟ ਕਰਵਾਇਆ ਹੈ। ਡੇਮੀ ਬਚਪਨ ਤੋਂ ਹੀ ਸਟੇਜ ਪਰਫਾਰਮਰ ਰਹੀ ਹੈ। ਉਸ ਦਾ ਸੁਪਨਾ ਹੈ ਕਿ ਉਹ ਇਕ ਦਿਨ ਹਾਲੀਵੁੱਡ ਸਟਾਰ ਬਣੇ।

Leave A Reply

Your email address will not be published.

Translate »