Daily Updated News Website

ਸਮੁੰਦਰ ਕਿਨਾਰੇ ਹਸੀਨਾ ਨੇ ਹੌਟ ਅੰਦਾਜ਼ ‘ਚ ਦਿੱਤੇ ਪੋਜ਼

0

ਲਾਂਸ ਏਂਜਲਸ— ਹਾਲੀਵੁੱਡ ਦੀ ਮਸ਼ਹੂਰ ਮਾਡਲ ਸ਼ਾਰਲੇਟ ਮੈਕਨੀ ਅਕਰਸ ਹੀ ਆਪਣੀਆਂ ਹੌਟਨੈੱਸ ਕਾਰਨ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਹਾਲ ਹੀ ‘ਚ ਸ਼ਾਰਲੇਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਉਹ ਬਿਕਨੀ ‘ਚ ਨਜ਼ਰ ਆ ਰਹੀ ਹੈ।

PunjabKesari

ਇਸ ਦੌਰਾਨ ਉਸ ਕਾਤਿਲਾਨਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਤਸਵੀਰਾਂ ‘ਚ ਸ਼ਾਰਲੇਟ ਪ੍ਰਿੰਟਡ ਬਿਕਨੀ ਪਹਿਨੀ ਹੈ ਤੇ ਕੁਝ ਤਸਵੀਰਾਂ ‘ਚ ਉਹ ਬਿਨਾਂ ਕੱਪੜਿਆਂ ਦੇ ਨਜ਼ਰ ਆ ਰਹੀ ਹੈ।

PunjabKesari
ਦੱਸ ਦੇਈਏ ਕਿ ਸਾਰਲੇਟ ਇੰਸਟਾਗ੍ਰਾਮ ‘ਤੇ ਬੇਹੱਦ ਸਰਗਰਮ ਰਹਿੰਦੀ ਹੈ ਅਤੇ ਆਪਣੀਆਂ ਬੋਲਡ ਤਸਵੀਰਾਂ ਹਮੇਸ਼ਾ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਸ਼ਾਰਲੇਟ ਆਪਣੇ ਫੋਟੋਸ਼ੂਟ ਕਾਰਨ ਸੁਰਖੀਆਂ ਬਟੌਰ ਚੁੱਕੀ ਹੈ। ਉਹ ਅਕਸਰ ਮੈਗਜ਼ੀਨਜ਼ ਅਤੇ ਵੱਖ-ਵੱਖ ਬ੍ਰਾਂਡਜ਼ ਲਈ ਫੋਟੋਸ਼ੂਟ ਕਰਵਾਉਂਦੀ ਰਹਿੰਦੀ ਹੈ।

PunjabKesari
ਦੱਸਣਯੋਗ ਹੈ ਕਿ ਸ਼ਾਰਲੇਟ ਮੈਕਨੀ ਹਾਲੀਵੁੱਡ ਫਿਲਮ ‘ਬੇਵਾਚ’ ‘ਚ ਨਜ਼ਰ ਆ ਚੁੱਕੀ ਹੈ।

PunjabKesari

ਇਸ ਫਿਲਮ ‘ਚ ਸ਼ਾਰਲੇਟ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਗਿਆ।

PunjabKesari

ਸ਼ਾਰਲੇਟ ਦੀ ਸੋਸ਼ਲ ਮੀਡੀਆ ‘ਤੇ ਕਾਫੀ ਫੈਨਜ਼ ਫਾਲੋਇੰਗ ਹੈ।

PunjabKesari

ਇੰਸਟਾਗ੍ਰਾਮ ‘ਤੇ ਕਰੀਬ 1.3 ਮਿਲੀਅਨ ਫਾਲੋਅਰਜ਼ ਹਨ ਅਤੇ ਅਜੇ ਤੱਕ ਉਹ ਕਰੀਬ 525 ਪੋਸਟਾਂ ਸ਼ੇਅਰ ਕਰ ਚੁੱਕੀ ਹੈ।

PunjabKesari

Leave A Reply

Your email address will not be published.

Translate »