Daily Updated News Website

ਬਾਬਾ ਫਤਿਹ ਸਿੰਘ ਜੀ ਦਸਤਾਰ ਲਹਿਰ ਬਹਿਰੀਨ ਵੱਲੋ ਖਾਲਸਾ ਸਾਜਣਾ ਦਿਵਸ ਮੋਕੇ ਦਸਤਾਰ ਸਖਲਾਈ ਕੈਪ ਲਗਾਇਆ

0

ਭਿੱਖੀਵਿੰਡ, (ਹਰਜਿੰਦਰ ਸਿੰਘ ਗੋਲਣ)- ਬਾਬਾ ਫਤਿਹ ਸਿੰਘ ਜੀ ਦਸਤਾਰ ਲਹਿਰ ਬਹਿਰੀਨ ਵੱਲੋ ਕੀਤੇ ਜਾ ਰਹੇ ਉਪਰਾਲੇ ਖਾਲਸਾ ਸਾਜਣਾ ਦਿਵਸ ਮੋਕੇ ਲਗਾਇਆ ਗਿਆ। ਦਸਤਾਰ ਸਖਲਾਈ ਕੈਪ, ਗੁਰਦੁਆਰਾ ਬ੍ਰਮਕੋ ਬਹਿਰੀਨ ਵਿੱਚ ਵਿਦੇਸਾ ਦੀ ਧਰਤੀ ਤੇ ਰਹਿੰਦੇ ਹੋਏ ਨੋਜਵਾਨ ਵੀਰ ਬਹੁਤ ਵਧੀਆ ਉਪਰਾਲੇ ਕਰ ਰਹੇ ਹਨ। ਲੋੜਵੰਦਾ ਦੀ ਮਦਦ ਜਿਹੜੇ ਵੀਰ ਦਸਤਾਰਾ ਨਹੀ ਖਰੀਦ ਸਕਦੇ।

ਉਹਨਾ ਨੂੰ ਫਰੀਹ ਦਸਤਾਰਾ ਦਿੱਤੀਆ ਜਾਦੀਆ ਹਨ ਮੁੱਖ ਸੇਵਾਦਾਰ ਹਰਪਾਲ ਸਿੰਘ ਸਖੀਰਾ ਪ੍ਰਗਟ ਸਿੰਘ ਮਨਜੀਤ ਸਿੰਘ ਕਰਨਦੀਪ ਸਿੰਘ ਗੁਰਵੀਰ ਸਿੰਘ ਦਸਤਾਰ ਕੋਚ ਪਰਦੀਪ ਸਿੰਘ ਦਸਤਾਰ ਕੋਚ ਰਵਿੰਦਰ ਸਿੰਘ ਦਸਤਾਰ ਕੋਚ ਹੋਰ ਵੀ ਸਾਰੇ ਵੀਰਾ ਦੀ ਮਿਹਨਤ ਸਦਕਾ ਇਹ ਦਸਤਾਰ ਸਖਲਾਈ ਕੈਪ ਲਗਾਇਆ ਗਿਆ ।ਹਰ ਸੁੱਕਰਵਾਰ ਗੁਰਦੁਵਾਰਿਆ ਚਾ ਲਗਾਏ ਜਾਦੇ ਹਨ ਦਸਤਾਰ ਸਖਲਾਈ ਕੈਪ ਬਾਬਾ ਫਤਿਹ ਸਿੰਘ ਜੀ ਦਸਤਾਰ ਲਹਿਰ ਬਹਿਰੀਨ ਵੱਲੋ ਦਰਬਾਰਾ ਸਿੰਘ ਦਿਲਬਾਗ ਸਿੰਘ ਰਿਪੂਦਮਣ ਸਿੰਘ।

Leave A Reply

Your email address will not be published.

Translate »