Daily Updated Punjabi News Website

ਇੰਟਰਨੈੱਟ ‘ਤੇ ਅੱਗ ਵਾਂਗ ਫੈਲ ਰਹੀਆਂ ਨੇ ਪ੍ਰਿਅੰਕਾ ਚੋਪੜਾ ਦੇ ਨਵੇਂ ਫੋਟੋਸ਼ੂਟ ਦੀਆਂ ਇਹ ਹੌਟ ਤਸਵੀਰਾਂ

0

ਮੁੰਬਈ (ਬਿਊਰੋ)— ਬਾਲੀਵੁੱਡ ਬਿਊਟੀ ਪ੍ਰਿਅੰਕਾ ਚੋਪੜਾ ਸਭ ਦਾ ਧਿਆਨ ਆਪਣੇ ਨਵੇਂ ਹੌਟ ਫੋਟੋਸ਼ੂਟ ਰਾਹੀਂ ਖਿੱਚ ਰਹੀ ਹੈ, ਜਿਹੜਾ ਇੰਟਰਨੈੱਟ ‘ਤੇ ਅੱਗ ਵਾਂਗ ਫੈਲ ਰਿਹਾ ਹੈ।ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਪ੍ਰਿਅੰਕਾ ਚੋਪੜਾ ਦੇ ਫੈਨ ਪੇਜ ਵਲੋਂ ਅਪਲੋਡ ਕੀਤੀਆਂ ਗਈਆਂ ਹਨ।ਬਾਲੀਵੁੱਡ ਦੇ ਨਾਲ-ਨਾਲ ਪ੍ਰਿਅੰਕਾ ਚੋਪੜਾ ਆਪਣੇ ਅਮਰੀਕੀ ਟੀ. ਵੀ. ਸ਼ੋਅ ‘ਕਵਾਂਟੀਕੋ’ ਕਰਕੇ ਹਾਲੀਵੁੱਡ ‘ਚ ਵੀ ਕਾਫੀ ਮਸ਼ਹੂਰ ਹੋ ਗਈ ਹੈ।ਇਹੀ ਨਹੀਂ ਉਹ ਇਸੇ ਸਾਲ ਰਿਲੀਜ਼ ਹੋਈ ਹਾਲੀਵੁੱਡ ਫਿਲਮ ‘ਬੇਵਾਚ’ ‘ਚ ਵੀ ਕੰਮ ਕਰ ਚੁੱਕੀ ਹੈ।

Leave A Reply

Your email address will not be published.

Translate »