Daily Updated News Website

ਅਦਾਕਾਰਾ ਨੇ ਕੱਪੜੇ ਉਤਾਰ ਕੇ ਸਾਬਕਾ ਕ੍ਰਿਕਟਰ ਨੂੰ ਕੀਤਾ ਵਿਸ਼

0

ਮੁੰਬਈ— ਸਾਬਕਾ ਭਾਰਤੀ ਕ੍ਰਿਕਟਰ ਰਾਹੁਲ ਦ੍ਰਵਿਡ਼ ਅੱਜ ਆਪਣਾ 45ਵਾਂ (11 ਜਨਵਰੀ, 1973) ਜਨਮਦਿਨ ਸੈਲੀਬ੍ਰੇਟ ਕਰਨਗੇ ਤੇ ਇਸ ਮੌਕੇ ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਨੇ ਉਨ੍ਹਾਂ ਨੂੰ ਖਾਸ ਅੰਦਾਜ਼ ‘ਚ ਜਨਮਦਿਨ ਵਿਸ਼ ਕੀਤਾ ਹੈ।

 

ਅਸਲ ‘ਚ ਪੂਨਮ ਨੇ ਰਾਹੁਲ ਨੂੰ ਸੋਸ਼ਲ ਮੀਡੀਆ ‘ਤੇ ਜਨਮਦਿਨ ਵਿਸ਼ ਕਰਦੇ ਹੋਏ ਆਪਣੀ ਟਾਪਲੈੱਸ ਤਸਵੀਰ ਪੋਸਟ ਕੀਤੀ ਹੈ।

PunjabKesariਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਦਿੱਤਾ ਹੈ, #HappyBirthdayDravid “No caption”. ਹਾਲਾਂਕਿ ਪੂਨਮ ਦੇ ਮੈਸੇਜ ‘ਤੇ ਅਜੇ ਤੱਕ ਰਾਹੁਲ ਨੇ ਕੋਈ ਕੁਮੈਂਟ ਨਹੀਂ ਕੀਤਾ ਹੈ।

PunjabKesari

ਇਸ ਤਸਵੀਰ ਨੇ ਸੋਸ਼ਲ ਮੀਡੀਆ ‘ਤੇ ਤਹਿਲਕਾ ਮਚਾ ਦਿੱਤਾ ਹੈ। ਜਾਣਕਾਰੀ ਮੁਤਾਬਕ ਪੂਨਮ ਆਪਣੀ ਬੋਲਡਨੈੱਸ ਲਈ ਜਾਣੀ ਜਾਂਦੀ ਹੈ। ਪੂਨਮ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀਆਂ ਹੌਟ ਤਸਵੀਰਾਂ ਪੋਸਟ ਕਰਨ ਲਈ ਜਾਣੀ ਜਾਂਦੀ ਹੈ।

PunjabKesari

Leave A Reply

Your email address will not be published.

Translate »