ਬੰਦਾ ਆਪ ਹੀ ਆਪਣੇ ਆਪ ਨੂੰ ਮਸੀਬਤਾਂ ਵਿੱਚ ਪਾਉਂਦਾ ਹੈ। ਹਰ ਚੰਗਾ ਮਾੜਾ ਕੰਮ ਕਰਨ ਵਿੱਚ ਬੰਦੇ ਦੀ ਆਪਣੀ ਮਰਜ਼ੀ ਹੁੰਦੀ ਹੈ। ਚੰਗੇ ਕੰਮ ਤਾਂ ਘੱਟ ਹੀ ਕਰਦਾ ਹੈ। ਪੂਰਾ ਦਿਨ ਮਾੜੇ ਕੰਮ ਜਾਂਣ ਬੁੱਝ ਕੇ ਕੀਤੇ ਜਾਂਦੇ ਹਨ। ਬੰਦਾ ਸੋਚਦਾ ਹੈ। ਕਿਹੜਾ ਕੋਈ ਦੇਖਦਾ ਹੈ? ਇਹ ਕੰਮ ਸਿਰੇ ਲੱਗ ਜਾਵੇ, ਮੁੜ ਕੇ ਕੋਈ ਮਾੜਾ ਕੰਮ ਨਹੀਂ ਕਰਦਾ। ਵਾਹਦਾ ਹਰ ਰੋਜ਼ ਕਰਦਾ ਹੈ। ਭੁੱਲਾਂ ਵੀ ਹਰ ਰੋਜ਼ ਕਰਦਾ ਹੈ। ਦੂਜੇ ਦੀਆਂ ਭੁੱਲਾਂ ਸਹਮਣੇ ਰਹਿੰਦੀਆਂ ਹਨ। ਅਗੁਣ ਦੂਜੇ ਦਿਸਦੇ ਹਨ। ਆਪਣੀ ਹਰ ਗੱਲ ਚੰਗੀ ਲੱਗਦੀ ਹੈ। ਜਿੰਨਾਂ ਹੋਰਾਂ ਉਤੇ ਕੰਰਟਰੌਲ ਕਰਨਾਂ ਚਹੁੰਦੇ ਹਾਂ। ਆਪ ਨੂੰ ਹੀ ਸੁਧਾਰ ਲਈਏ। ਗੈਰਾਂ ਤੋਂ ਤਾਂ ਚੁਕੰਨੇ
Read more...ਅੰਮਿ੍ਤਸਰ,20ਮਈ(ਅ.ਅ.):-ਕੇਂਦਰੀ ਰਾਜ ਮੰਤਰੀ ਸ੍ਰੀ ਅਸ਼ਵਨੀ ਕੁਮਾਰ ਨੇ ਮਜੀਠਾ ਹਲਕੇ ਦੇ ਕਾਂਗਰਸੀ ਵਰਕਰਾਂ ਖ਼ਿਲਾਫ਼ ਸਿਆਸੀ ਬਦਲਾਖੋਰੀ ਦੇ ਚਲਦਿਆਂ ਪੁਲਿਸ ਵੱਲੋਂ ਝੂਠੇ ਕੇਸ ਦਰਜ ਕਰਨ,ਧਮਕੀਆਂ, ਧੱਕੇਸ਼ਾਹੀਆਂ ਅਤੇ ਤਸ਼ੱਦਦ ਆਦਿ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਉਹ ਉਕਤ ਵਧੀਕੀਆਂ ਨੂੰ ਪੰਜਾਬ ਦੇ ਮੱੁਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਕੋਲ ਉਠਾਉਣਗੇ ਤਾਂ ਕਿ ਕਾਂਗਰਸੀ ਵਰਕਰਾਂ ਨੂੰ ਇਨਸਾਫ਼ ਦਿਵਾਇਆ ਜਾ ਸਕੇ। ਕੇਂਦਰੀ ਰਾਜ ਮੰਤਰੀ ਅੱਜ ਮਜੀਠਾ ਹਲਕੇ ਦੇ ਕਾਂਗਰਸੀ ਵਰਕਰਾਂ ਦੇ ਸੱਦੇ ’ਤੇ ਅੰਮਿ੍ਰਤਸਰ ਆਏ ਹੋਏ ਸਨ ਨੇ ਉਹਨਾਂ ਨਾਲ ਸਥਾਨਿਕ ਹੋਟਲ ਵਿਖੇ ਮੁਲਾਕਾਤ ਕੀਤੀ ਅਤੇ ਉਹਨਾਂ ਤੋਂ ਧੱਕੇਸ਼ਾਹੀਆਂ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਲਈ। ਇਸ ਮੌਕੇ ਮਜੀਠਾ ਹਲਕੇ ਦੇ ਕਾਂਗਰਸੀ ਆਗੂ ਬਾਊ ਰਮੇਸ਼
Read more...
ਨੰਗਲ,19(ਕੁਲਦੀਪ ਚੰਦ):-ਅੱਜ ਪੰਜਾਬੀ ਗਾਇਕੀ ਅਤੇ ਸਭਿਆਚਾਰ ਵਿੱਚ ਨਿਘਾਰ ਆ ਰਿਹਾ ਹੈ ਅਤੇ ਮੇਰੀ ਜਿੰਦਗੀ ਦਾ ਮੰਤਬ ਪੰਜਾਬੀ ਬੋਲੀ ਅਤੇ ਸਭਿਆਚਾਰ ਨੂੰ ਬਚਾਉਣ ਲਈ ਕੰਮ ਕਰਨਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਨੇ ਨੰਗਲ ਵਿੱਚ ਸਮਾਜ ਸੇਵਕ ਸੁਨੀਲ ਬੰਟੀ ਦੇ ਘਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ ਦੇ ਧਰਮਸ਼ਾਲਾ ਵਿੱਚ ਹੋਣ ਵਾਲੇ ਆਈ ਪੀ ਐਲ ਮੈਚ ਵਿੱਚ ਪ੍ਰੋਗਰਾਮ ਪੇਸ ਕਰਨ ਲਈ ਜਾ ਰਹੇ ਹਨ ਅਤੇ ਇਸ ਪ੍ਰੋਗਰਾਮ ਦਾ ਪੀ ਟੀ ਸੀ ਤੇ ਲਾਇਵ ਪ੍ਰਸਾਰਣ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਨੰਗਲ,19(ਕੁਲਦੀਪ ਚੰਦ):- ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਕੈਂਸਰ ਪੀੜਿਤ ਇੱਕ ਮਹਿਲਾ ਨੂੰ ਆਰਥਿਕ ਸਹਾਇਤਾ ਦਿਤੀ। ਹਿਮਾਚਲ ਪ੍ਰਦੇਸ ਤੋਂ ਸਾਬਕਾ ਐਸ ਜੀ ਪੀ ਸੀ ਮੈਂਬਰ ਮਾਸਟਰ ਜਗੀਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆ ਪਤਨੀ ਪਿਆਰਾ ਸਿੰਘ ਵਾਸੀ ਸੰਤੋਖਗੜ ਜਿਲਾ ਊਨਾ ਹਿਮਾਚਲ ਪ੍ਰਦੇਸ ਜੋ ਕਿ ਛਾਤੀ ਦੇ ਕੈਂਸਰ ਦੇ ਰੋਗ ਤੋਂ ਪੀੜਿਤ ਹੈ ਅਤੇ ਉਸਦਾ ਇਲਾਜ ਪੀ ਜੀ ਆਈ ਚੰਡੀਗੜ ਵਿੱਚ ਚੱਲ ਰਿਹਾ ਹੈ ਨੂੰ ਇਲਾਜ ਲਈ 20 ਹਜਾਰ ਰੁਪਏ ਦੀ ਆਰਥਿਕ ਮੱਦਦ ਦਿਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਸਹਾਇਤਾ ਰਾਸ਼ੀ ਗੁਰੂਦੁਆਰਾ ਤੱਖਤ ਸ਼੍ਰੀ
Read more...
ਨੰਗਲ,19(ਕੁਲਦੀਪ ਚੰਦ):-ਪੰਜਾਬ ਪੁਲਿਸ ਵਲੋਂ ਹਮੇਸਾ ਅਪਡੇਟ ਰਹਿਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਅਸਲੀਅਤ ਇਹ ਹੈ ਕਿ ਕਈ ਵਾਰ ਪੁਲਸ ਅਪਣੀ ਜਾਣਕਾਰੀ ਵੀ ਅਪਡੇਟ ਨਹੀਂ ਕਰਦੀ ਅਤੇ ਮਹੀਨਿਆ ਪੁਰਾਣੀ ਜਾਦਕਾਰੀ ਹੀ ਲੋਕਾਂ ਨੂੰ ਮਿਲਦੀ ਹੈ ਜਿਸ ਕਾਰਨ ਕਈ ਵਾਰ ਅਧਿਕਾਰੀਆਂ ਅਤੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬ ਪੁਲਿਸ ਵਲੋਂ ਜਿਲਾ ਵਾਇਜ ਪੁਲਿਸ ਦੀ ਜਾਣਕਾਰੀ ਦੇਣ ਲਈ ਵੈਬਸਾਇਟ ਬਣਾਈ ਗਈ ਹੈ ਪਰ ਪੁਲਿਸ ਵਿਭਾਗ ਇਸ ਵੈਬਸਾਇਟ ਨੂੰ ਅਪਡੇਟ ਕਰਨਾ ਭੁੱਲ ਗਿਆ ਲੱਗਦਾ ਹੈ ਜਿਸ ਕਾਰਨ ਲੋਕਾਂ ਨੂੰ ਭਰਮ ਭੁਲੇਖੇ ਪੈ ਰਹੇ ਹਨ ਕਿਉਂਕਿ ਹੁਣ ਤੱਕ ਵੈਬਸਾਇਟ ਤੇ ਦਰਜ ਅਧਿਕਾਰੀਆਂ ਵਿੱਚੋਂ ਕਈਆਂ ਦੀ ਬਦਲੀ ਹੋ ਚੁੱਕੀ ਹੈ। ਜਿਲਾ ਪੁਲਿਸ ਰੂਪਨਗਰ ਦੀ ਵੀ ਵੈਬਸਾਇਟ ਬਣਾਈ ਗਈ ਹੈ
Read more...
ਬੀਜਿੰਗ,19ਮਈ(ਅ.ਅ.):-ਦੱਖਣੀ ਪੱਛਮੀ ਚੀਨ 'ਚ ਇੱਕ ਦਿਲਚਸਪ ਘਟਨਾ 'ਚ ਇੱਕ ਵਿਅਕਤੀ 75 ਸਾਲ ਦੀ ਉਮਰ 'ਚ ਪਿਤਾ ਬਣਿਆ। ਵਿਅਕਤੀ ਦੀ ਪਤਨੀ ਨੇ ਐਤਵਾਰ ਨੂੰ ਚੋਂਕਕਿੰਗ ਦੇ ਯੂਏਬੀ ਜ਼੍ਹਿਲੇ ਦੇ ਜਿੰਗੇਂਗੇ ਹਸਪਤਾਲ 'ਚ ਇੱਕ ਬੱਚੀ ਨੂੰ ਜਨਮ ਦਿੱਤਾ। ਸ਼ੀ ਨਾਂ ਦੇ ਇਸ ਵਿਅਕਤੀ ਨੇ ਇਸ 'ਤੇ ਚੁੱਪੀ ਅਖਤਿਆਰ ਕੀਤੀ ਹੋਈ ਹੈ। ਕਿਸੇ ਨੂੰ ਪਤਾ ਨਾ ਲੱਗੇ ਇਸ ਲਈ ਉਸਨੇ ਹਸਪਤਾਲ 'ਚ ਆਪਣੀ ਪਤਨੀ ਦੇ ਵਾਰਡ ਰੂਮ ਦੇ ਦਰਵਾਜੇ ਨੂੰ ਵੀ 2 ਦਿਨ ਤੱਕ ਬੰਦ ਹੀ ਰੱਖਿਆ। ਅਜਿਹਾ ਲੱਗਦਾ ਹੈ ਕਿ ਉਹ ਡਰ ਕਾਰਨ ਚੁੱਪ ਹੈ ਕਿਉਂਕਿ ਇਸ ਨਾਲ ਇੱਕ ਬੱਚਾ ਨੀਤੀ ਦਾ ਉਲੰਘਣ ਹੁੰਦਾ ਹੈ ਅਤੇ ਵਿਅਕਤੀ ਪਹਿਲਾਂ ਹੀ
ਅਮਰੀਕੀ,19ਮਈ(ਅ.ਅ.):-ਵਿਗਿਆਨੀਆਂ ਨੇ ਸਿਆਰ ਦੇ ਆਕਾਰ ਦੇ ਡਾਇਨਾਸੂਰ ਦੀ ਇੱਕ ਨਵੀਂ ਪ੍ਰਜਾਤਿ ਦੇ ਜੀਵ ਅੰਸ਼ ਦੀ ਖੋਜ ਦਾ ਦਾਵਾ ਕੀਤਾ ਹੈ ਜੋ 12-13 ਕਰੋੜ ਸਾਲ ਪੁਰਾਣੇ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਇਹ ਜੀਵਾਸ਼ਮ ਸਾਲਟਲੇਕ ਸਿਟੀ ਤੋਂ 230 ਕਿਲੋਮੀਟਰ ਦੱਖਣੀ ਪੁਰਬ ਤੋਂ ਮਿਲਿਆ ਹੈ ਇਹ ਡਾਇਨਾਸੂਰ ਵੇਲਿਸੋਰੇਪਟਰ ਕਹਾਉਣ ਵਾਲੇ ਡਾਇਨਾਸੂਰਾਂ ਦੇ ਪਰਿਵਾਰ ਦਾ ਹਿੱਸਾ ਹੈ। ਇਸ ਨੂੰ ਯੂਗੋਵੂਚਿਆ ਡੋਏਲਿੰਗੀ ਦਾ ਨਾਂ ਦਿੱਤਾ ਗਿਆ ਹੈ। ਇਸਦਾ ਨਾਮ ਯੂਗੋਵੂਚਿਆ ਇਸ ਲਈ ਰੱਖਿਆ ਗਿਆ ਕਿਉਂਕਿ ਇੰਡੀਅਨ ਭਾਸ਼ਾ 'ਚ ਸਿਆਰ ਦਾ ਇਹੀ ਨਾਂ ਹੁੰਦਾ ਹੈ। ਇਸਦੇ ਨਾਂ ਦਾ
ਲੰਡਨ,19ਮਈ(ਅ.ਅ.):-ਭਾਰਤੀ ਮੂਲ ਦੇ 3 ਲੇਖਕਾਂ ਵਲੋਂ ਮਿਲਕੇ ਲਿਖੀ ਗਈ ਇਕ ਕਿਤਾਬ 'ਚ ਭਾਰਤ 'ਚ ਕੀਤੇ ਜਾਣ ਵਾਲੇ ਜੁਗਾੜ ਦੀ ਤਾਰੀਫ ਕੀਤੀ ਗਈ ਹੈ। 'ਜੁਗਾੜ' ਦੀ ਵਕਾਲਤ ਕਰਨ ਵਾਲੀ ਇਸ ਕਿਤਾਬ ਦਾ ਨਾਂ 'ਜੁਗਾੜ ਇਨੋਵੇਸ਼ਨ : ਥਿੰਕ ਫਰੂਗਲ, ਬੀ ਫਲੈਕੀਬਲ, ਜੈਨਰੇਟ ਬ੍ਰੇਕਥਰੂ ਗ੍ਰੋਥ' ਹੈ। ਇਹ ਕਿਤਾਬ ਕੈਂਬਰਿਜ ਦੇ ਪ੍ਰੋਫੈਸਰ ਜੈਦੀਪ ਪ੍ਰਭੂ, ਅਮਰੀਕਾ ਦੇ ਨਵਾਚਾਰ ਨਾਲ ਜੁੜੀ ਰਣਨੀਤੀ ਤਿਆਰ ਕਰਨ ਵਾਲੇ ਨਵੀ ਰਾਦਜੂ ਤੇ ਅਮਰੀਕਾ ਤੇ ਮੁੰਬਈ 'ਚ ਸਥਿਤ ਇਕ ਬਾਜ਼ਾਰ ਸਲਾਹਕਾਰ ਕੰਪਨੀ ਚਲਾਉਣ ਵਾਲੀ ਸਿਮੋਨ ਆਹੂਜਾ ਨੇ ਲਿਖੀ ਹੈ। ਕਿਤਾਬ 'ਚ ਪੱਛਮੀ ਦੇਸ਼ਾਂ ਦੀਆਂ ਕੰਪਨੀਆਂ ਨੂੰ ਸੁਝਾਇਆ ਗਿਆ ਹੈ ਕਿ ਉਹ ਗਲਾ ਕੱਟ ਮੁਕਾਬਾਲੇਬਾਜ਼ੀ ਦੇ ਇਸ ਦੌਰ 'ਚ ਸਫਲਤਾ ਲਈ ਜੁਗਾੜ ਦਾ ਸਹਾਰਾ ਲੈ ਕੇ ਨਵੇਂ ਤਰੀਕੇ, ਨਵੇਂ ਨੁਸਖੇ ਤਿਆਰ
Read more...
ਨਵੀਂ ਦਿੱਲੀ,19ਮਈ(ਅ.ਅ.):-ਵਿਦੇਸ਼ ਜਾਣ ਵਾਲੇ ਹਰੇਕ ਭਾਰਤੀ ਲਈ ਪਾਸਪੋਰਟ ਜਾਰੀ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਪਾਸਪੋਰਟ ਵਿਭਾਗ ਦੇ ਕੋਲ ਲਗਭਗ 20 ਸਾਲਾਂ ਤੱਕ ਦੇਸ਼ 'ਤੇ ਰਾਜ ਕਰਨ ਵਾਲੇ ਦੋ ਸਾਬਕਾ ਪ੍ਰਧਾਨ ਮੰਤਰੀਆਂ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਸ਼੍ਰ੍ਰੀ ਰਾਜੀਵ ਗਾਂਧੀ ਦੇ ਪਾਸਪੋਰਟ ਨਾਲ ਸਬੰਧਤ ਕੋਈ ਜਾਣਕਾਰੀ ਨਹੀਂ ਹੈ। ਵਿਦੇਸ਼ ਮੰਤਰਾਲਾ ਅਧੀਨ ਕੰਮ ਕਰਨ ਵਾਲੇ ਪਾਸਪੋਰਟ ਵਿਭਾਗ ਦੇ ਰਾਜਧਾਨੀ ਵਿਖੇ ਖੇਤਰੀ ਦਫਤਰ ਨੇ ਸੂਚਨਾ ਦੇ ਅਧਿਕਾਰ ਆਰ. ਟੀ. ਆਈ. ਦੇ ਤਹਿਤ ਦਿੱਤੀ ਅਰਜ਼ੀ ਦਾ ਜਵਾਬ ਦਿੰਦੇ ਹੋਏ ਇਨਾਂ ਦੋਵੇਂ ਸਾਬਕਾ ਪ੍ਰਧਾਨ ਮੰਤਰੀਆਂ ਦੇ ਪਾਸਪੋਰਟ ਬਾਰੇ ਆਪਣੇ ਕੋਲ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਪਾਸਪੋਰਟ ਦਫਤਰ ਨੇ ਕਿਹਾ ਹੈ ਕਿ ਉਸ ਦੇ ਕੰਪਿਊਟਰ
ਨਵੀਂ ਦਿੱਲੀ,19ਮਈ(ਅ.ਅ.):-ਸ਼ਿਵ ਸੇਨਾ ਪ੍ਰਧਾਨ ਬਾਲ ਠਾਕਰੇ ਨੇ ਸ਼ਾਹਰੂਖ ਖਾਨ ਨੂੰ ਆਪਣਾ ਨਿਸ਼ਾਨਾ ਬਣਾਇਆ। ਸਮਾਨਾ ਦੇ ਸੰਪਾਦਕੀਏ 'ਚ ਠਾਕਰੇ ਨੇ ਲਿਖਿਆ ਕਿ ਅਮੇਰੀਕਾ 'ਚ ਜਦੋਂ ਸ਼ਾਹਰੂਖ ਖਾਨ ਨੂੰ 4-5 ਘੰਟੇ ਰੋਕ ਕੇ ਰੱਖਿਆ ਜਾਂਦਾ ਹੈ,ਉਸਦੇ ਕੱਪੜੇ ਲਹਾ ਕੇ ਤਲਾਸ਼ੀ ਲਈ ਜਾਂਦੀ ਹੈ। ਪਰ ਉਸ ਸਮੇਂ ਉਸ ਦਾ ਗੁੱਸਾ ਨਹੀ ਫੁੱਟਦਾ,ਇਸਦੇ ਬਾਵਜੂਦ ਵੀ ਬਾਰ-ਬਾਰ ਅਮਰੀਕਾ ਜਾਂਦੇ ਰਹਿੰਦੇ ਹਨ। ਪਰ ਵਾਨਖੇੜੇ ਦੇ ਗਰੀਬ ਸਿਕਓਰੀਟੀ ਗਾਰਡ ਨਾਲ ਉਲਝ ਜਾਂਦੇ ਹਨ ਕਿਉਂਕਿ ਇੱਥੇ ਕਿੱਦਾਂ ਦਾ ਵੀ ਵਰਤਾਓ ਕਰਨ, ਉਨ੍ਹਾਂ ਨਾਲ ਕਾਨੂੰਨ ਤੇ ਕਾਂਗਰਸ ਦਾ ਸਾਥ ਹੈ। ਠਾਕਰੇ ਨੇ ਕਿਹਾ ਕਿ ਇਸ
ਆਸਟ੍ਰੇਲੀਆ,19ਮਈ(ਅ.ਅ.):-ਆਸਟ੍ਰੇਲੀਆ ਨੇ ਕਿਹਾ ਹੈ ਕਿ ਪਾਕਿਸਤਾਨ ਉਸ ਤੋਂ ਯੂਰੇਨੀਅਮ ਖਰੀਦਣ ਦਾ ਹੱਕਦਾਰ ਨਹੀਂ ਹੈ। ਇਸਲਾਮਾਬਾਦ ਨੇ ਮੰਗ ਕੀਤੀ ਸੀ ਕਿ ਭਾਰਤ ਦੀ ਤਰ੍ਹਾਂ ਉਸ ਨੂੰ ਵੀ ਇਸ ਨੂੰ ਖਰੀਦਣ ਦੀ ਇਜਾਜਤ ਹੋਣੀ ਚਾਹੀਦੀ ਹੈ। ਨਿਵਰਤਮਾਨ ਆਸਟ੍ਰੇਲੀਆਈ ਹਾਈ ਕਮਿਸ਼ਨਰ ਟਿਮ ਜਾਰਜ ਨੇ ਆਪਣੀ ਵਿਦਾਈ ਦੇ ਮੌਕੇ 'ਤੇ ਆਯੋਜਤ ਪੱਤਰ ਪ੍ਰੇਰਕ ਸੰਮੇਲਨ 'ਚ ਕੱਲ ਕਿਹਾ ਭਾਰਤ ਨੂੰ ਪਰਮਾਣੁ ਸਪਲਾਈ ਸਮੂਹ ਤੋਂ ਖੁੱਲ ਮਿਲੀ ਹੈ ਜੋ ਪਾਕਿਸਤਾਨ 'ਤੇ ਲਾਗੂ ਨਹੀਂ ਹੁੰਦਾ। ਭਾਰਤ ਨੂੰ ਯੂਰੇਨੀਅਮ ਦੀ ਵਿਕਰੀ ਦੀ ਮਨਜ਼ੂਰੀ ਤੋਂ ਬਾਅਦ ਪਾਕਿਸਤਾਨ ਵਾਰ ਵਾਰ ਆਸਟ੍ਰੇਲੀਆ ਵਲੋਂ ਮੰਗ ਕਰਦਾ ਰਿਹਾ ਹੈ ਕਿ ਉਸਨੂੰ ਵੀ ਯੂਰੇਨੀਅਮ ਮਿਲਣਾ ਚਾਹੀਦਾ ਹੈ। ਪਾਕਿਸਤਾਨ ਦੀ ਦਲੀਲ ਹੈ ਕਿ ਆਸਟ੍ਰੇਲੀਆ ਨੇ ਉਸ ਦੇਸ਼ 'ਤੇ ਰੋਕ ਨੂੰ ਹਟਾ ਦਿੱਤਾ
Read more...
ਕਾਰਾਕਾਸ,19ਮਈ(ਅ.ਅ.):-ਵੇਨੇਜੁਏਲਾ ਦੇ ਯਾਰਾਕੁਵੇ ਪ੍ਰਾਂਤ ਵਿਚ ਸੈਨਾ ਹੈਲੀਕੈਪਟਰ ਦੇ ਦੁਰਘਟਨਾਗ੍ਰਸਤ ਹੋਣ ਦੇ ਨਾਲ ਚਾਰ ਹਵਾਈ ਫੋਜ ਦੀ ਮੌਤ ਹੋ ਗਈ। ਵੇਨੇਜੁਏਲਾ ਦੇ ਰੱਖਿਆ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਜਨਰਲ ਹੈਨਰੀ ਰਾਂਜੇਲ ਸਿਲਵਾ ਨੇ ਸਰਕਾਰੀ ਟੀ.ਵੀ. ਚੈਨਲ ਨੂੰ ਦੱਸਿਆ ਕਿ ਰੂਸ ਨਿਰਮਿਤ ਐਮ.ਆਈ. 17 ਹੈਲੀਕਾਪਟਰ ਅਚਾਨਕ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਨਰਲ ਨੇ ਕਿਹਾ, "ਅਸੀਂ ਇਕ ਵਾਰ ਫਿਰ ਖੇਦ ਵਿਅਕਤ ਕਰਦੇ ਹੈ। ਸੈਨਾਂ ਦੀ ਤੈਨਾਤੀ ਵਿਚ ਇਸ ਤਰ੍ਹਾਂ ਦੀ ਦੁਰਘਟਨਾਵਾਂ ਹੁੰਦੀਆਂ ਜਾ ਰਹੀਆਂ ਹਨ। ਸਾਨੂੰ ਅੱਗੇ
ਚੂਨੀ ਲਾਲ ਭਗਤ ਵੱਲੋਂ ਗੁਰੁ ਨਾਨਕ ਹਸਪਤਾਲ ਵਿਖੇ ਮੈਮੋਗਰਾਫੀ ਯੂਨਿਟ ਦਾ ਉਦਘਾਟਨ
ਅੰਮ੍ਰਿਤਸਰ,19ਮਈ(ਸਰਵਨ ਸਿੰਘ ਰੰਧਾਵਾ):-ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕੈਂਸਰ ਦੇ ਇਲਾਜ ਲਈ ਆਧੁਨਿਕ ਤਕਨੀਕ ਨਾਲ ਲੈਸ ਕੈਂਸਰ ਹਸਪਤਾਲ ਖੋਲੇ ਜਾਣਗੇ ਤਾਂ ਜੋ ਪੰਜਾਬ ਵਾਸੀਆਂ ਨੂੰ ਕੈਂਸਰ ਦੇ ਇਲਾਜ ਲਈ ਬਾਹਰਲੇ ਰਾਜਾਂ ਜਾਂ ਵਿਦੇਸ਼ਾਂ ਵਿੱਚ ਨਾ ਜਾਣਾ ਪਵੇ। ਇਹ ਪ੍ਰਗਟਾਵਾ ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਚੂਨੀ ਲਾਲ ਭਗਤ ਨੇ ਅੱਜ ਅੰਮਿ੍ਰਤਸਰ ਦੇ ਗੁਰੁ ਨਾਨਕ ਹਸਪਤਾਲ ਵਿਖੇ ਮੈਮੋਗਰਾਫੀ ਯੂਨਿਟ ਦੇ ਉਦਘਾਟਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ. ਪਰਕਾਸ਼ ਸਿੰਘ ਬਾਦਲ ਇਸ ਗੱਲ ਲਈ ਬਹੁਤ ਖਾਹਿਸ਼ਮੰਦ ਹਨ ਕਿ ਸੂਬੇ ਦੇ ਸਾਰੇ ਵੱਡੇ ਹਸਪਤਾਲਾਂ ਵਿੱਚ ਕੈਂਸਰ ਦਾ ਇਲਾਜ ਹੋਵੇ ਅਤੇ Last Updated on Saturday, 19 May 2012 13:31
Read more...
ਜਲੰਧਰ,19ਮਈ(ਅ.ਅ.):-ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਕੰਟਰੋਲ ਵਾਲੀ ਐਸ ਜੀ ਪੀ ਸੀ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ਼ਹੀਦ ਐਲਾਨਿਆ ਹੋਇਆ ਹੈ ਤੇ ਉਨ੍ਹਾਂ ਦੀ ਤਸਵੀਰ ਕੇਂਦਰ ਸਿਖ ਅਜਾਇਬ ਘਰ ਵਿਚ ਸੁਸ਼ੋਭਿਤ ਕੀਤੀ ਗਈ ਹੈ ਤਾਂ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ (ਏ ਆਈ ਐਸ ਐਸ ਐਫ) ਨੇ ਮੰਗ ਕੀਤੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹੀਦੀ ਦੇ ਸਨਮਾਨ ਵਿਚ 06 ਜੂਨ ਨੂੰ ਐਸ ਏ ਡੀ (ਬਾਦਲ) ਰਾਜ ਪਧਰੀ ਛੁਟੀ ਦਾ ਐਲਾਨ ਕਰੇ ਤੇ ਇਸ ਨੂੰ ਨਸਲਕੁਸ਼ੀ ਯਾਦਗਾਰ ਦਿਵਸ ਵਜੋਂ ਐਲਾਨਿਆ ਜਾਵੇ। 06 ਜੂਨ ਰਾਜ ਪਧਰੀ ਛੁਟੀ ਅਤੇ ਨਸਲਕੁਸ਼ੀ ਯਾਦਗਾਰ ਦਿਵਸ ਵਜੋਂ ਐਲਾਨੇ ਜਾਣ ਨਾਲ ਜੂਨ 1984 ਵਿਚ ਸ੍ਰੀ ਅਕਾਲ ਤਖਤ ਸਾਹਿਬ ਦੀ ਰਾਖੀ ਕਰਦਿਆਂ ਤੇ ਸਿਖ ਅਧਿਕਾਰਾਂ ਦੀ ਰਾਖੀ ਕਰਦਿਆਂ
Last Updated on Saturday, 19 May 2012 05:34
Read more...-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਸਾਡੇ ਵਿਚੋਂ ਸਬ ਦੇ ਧੀਆ ਪੁੱਤਰ ਹਨ। ਪੁੱਤਰ ਕੁੱਝ ਵੀ ਕਰੇ, ਸਬ ਹਜ਼ਮ ਹੋ ਜਾਦਾ ਹੈ। ਉਸ ਦੀ ਹਰ ਗੱਲ਼ਤੀ ਮੁਆਫ਼ ਕੀਤੀ ਜਾਂਦੀ ਹੈ। ਜੇ ਕਿਸੇ ਕੁੜੀ ਨਾਲ ਛੇੜ-ਛਾੜ ਵੀ ਕਰੇ, ਮਾਂਣ ਮਹਿਸੂਸ ਕੀਤਾ ਜਾਂਦਾ ਹੈ। ਬਈ ਮੁੰਡਾ ਕੁੜੀਆ ਛੇੜਨ ਜੋਗਾ ਹੋ ਗਿਆ ਹੈ। ਨੌਜਵਾਨ ਹੋ ਗਿਆ ਹੈ। ਇਸ ਮਾਮਲੇ ਵਿੱਚ ਕੁੜੀਆਂ ਲਈ ਸਾਡੇ ਸਬ ਦੇ ਬਿਚਾਰ ਵੱਖਰੇ ਹਨ। ਕੁੜੀਆ ਇਸ ਬਾਰੇ ਵਿੱਚ ਕਿਸੇ ਨਾਲ ਗੱਲ ਸਾਂਝੀ ਨਹੀ ਕਰ ਸਕਦੀਆਂ। ਹਰ ਚੀਜ਼ ਦਾ ਮੌਸਮ ਹੁੰਦਾ ਹੈ। ਫ਼ਲ ਜਦੋਂ ਪੂਰਾ ਪੱਕ ਜਾਦਾ ਹੈ। ਆਪੇ ਦੱਰਖ਼ਤ ਨਾਲੋਂ ਟੁੱਟ ਜਾਂਦਾ ਹੈ। ਉਹ ਅੱਲਗ-ਅੱਲਗ ਲੋਕਾਂ ਦੇ ਹੱਥਾਂ ਵਿੱਚ ਚੱਲਿਆ ਜਾਂਦਾ ਹੈ। ਹਰ ਬੱਚਾ-ਬੱਚੀ ਵੀ ਨੌਜਵਾਨ ਹੁੰਦੇ ਹੀ ਆਪਣੇ ਮਾਂ-ਬਾਪ ਤੋਂ ਅੱਲਗ ਰਹਿੱਣ ਲੱਗ ਜਾਂਦਾ ਹੈ। ਜੇ ਸਮੇ ਸਿਰ ਉਸ ਦਾ ਵਿਆਹ ਨਾਂ ਕੀਤਾ ਜਾਵੇ, ਆਪੇ-ਆਪਣਾਂ ਹਾਂਣੀ
Read more...ਕਪੂਰਥਲਾ,19ਮਈ(ਰਾਜੇਸ਼ ਤਲਵਾੜ):-ਮਾਣਯੋਗ ਹਾਈਕੋਰਟ ਦੇ ਹੁਕਮਾਂ ਤੇ ਪ੍ਰਸ਼ਾਸ਼ਨ ਵੱਲੋਂ ਕਾਰਵਾਈ ਕਰਦਿਆਂ ਵਾਹਨਾਂ ਦੇ ਸ਼ੀਸ਼ਿਆਂ ਤੋਂ ਕਾਲੀਆਂ ਫਿਲਮਾਂ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਬਜਰੰਗ ਦਲ ਦੇ ਨੇਤਾ ਜੀਵਨ ਵਾਲੀਆ ਨੇ ਕਿਹਾ ਕਿ ਉਕਤ ਕਾਰਵਾਈ ਹੋਰ ਵੀ ਕਾਬਲੇ ਹੁੰਦੀ ਜੇਕਰ ਪ੍ਰਸ਼ਾਸ਼ਨ ਅਦਾਲਤੀ ਹੁਕਮਾਂ ਤੋਂ ਬਿਨਾਂ ਹੀ ਅਜਿਹੇ ਵਿਸ਼ਿਆਂ ਤੇ ਸਖਤਾਈ ਕਰਦਾ ਉਨ੍ਹਾਂ ਕਿਹਾ ਕਿ ਵਾਹਨਾਂ ਤੋਂ ਕਾਲੀਆਂ ਫਿਲਮਾਂ ਲਗਾਉਣ ਨਾਲ ਜਿੱਥੇ ਜੁਰਮਾਂ ਨੂੰ ਠੱਲ ਪਵੇਗੀ ਉੱਥੇ ਆਮ ਜਨਤਾ ਆਵਾਜਾਈ ਨਿਯਮਾਂ ਪ੍ਰਤੀ ਵੀ ਸੂਚੇਤ ਹੋਵੇਗੀ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਜੁਰਮਾਂ ਨੂੰ ਨੱਥ ਪਾਉਣ ਲਈ ਅਸ਼ਲੀਲ, ਡਾਂਗਾ, ਸੋਟੀਆਂ, ਰਾਈਫਲਾਂ ਅਤੇ ਲੜਾਈ ਝਗੜਿਆਂ ਵਾਲੇ ਗੀਤ ਗਾਉਣ, ਫਿਲਮਾਉਣ ਅਤੇ ਲਿਖਣ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ
Read more...ਸ਼ਹਿਰ ਅੰਦਰ ਇਕ ਰਹੇ ਹਨ ਨਕਲੀ ਪੀਣ ਤੇ ਖਾਣ ਵਾਲੇ ਪਦਾਰਥ
ਕਪੂਰਥਲਾ,19ਮਈ(ਰਾਜੇਸ਼ ਤਲਵਾੜ):-ਗਰਮੀ ਸ਼ੁਰੂ ਹੁੰਦਿਆਂ ਹੀ ਲੋਕ ਠੰਡੀਆਂ ਵਸਤੂਆਂ ਦੀ ਵਰਤੋਂ ਕਰਕੇ ਆਪਣੀਆਂ ਪਿਆਸ ਨੂੰ ਘੱਟ ਕਰਦੇ ਹਨ ਗਰਮੀ ਦੇ ਇਸ ਮੌਸਮ 'ਚ ਠੰਡੇ ਪਦਾਰਥ ਆਦਿ ਵੇਚਣ ਵਾਲਿਆਂ ਦੀ ਚਾਂਦੀ ਹੁੰਦੀ ਹੈ। ਪਰ ਫਿਰ ਵੀ ਕਈ ਦੁਕਾਨਦਾਰਾਂ ਵੱਧ ਮੁਨਾਫੇ ਦੇ ਲਈ ਪੀਣ ਵਾਲੀਆਂ ਘਟੀਆਂ ਵਸਤੂਆਂ ਜਾ ਨਕਲੀ ਵਸਤੂਆਂ ਵੇਚ ਕੇ ਆਪਣਾ ਮੁਨਾਫਾ ਤਾਂ ਕਮਾ ਲੈਂਦੇ ਹਨ ਪ੍ਰੰਤੂ ਲੋਕਾਂ ਨੂੰ ਖਤਰਨਾਕ ਬਿਮਾਰੀਆਂ ਵੱਲ ਧੱਕਿਆ ਜਾ ਰਿਹਾ ਹੈ। ਭਾਵੇਂ ਕਿ ਸਿਹਤ ਵਿਭਾਗ ਨੇ ਇਕ ਦੋ ਵਾਰ ਛਾਪੇ ਮਾਰੀ ਕੀਤੀ ਸੀ ਪਰ ਫਿਰ ਵੀ ਪਿੰਡਾਂ ਤੇ ਸਥਾਨਿਕ ਸ਼ਹਿਰ ਚ ਨਕਲੀ ਅਤੇ ਘਟੀਆਂ ਕਿਸਮ ਦੇ ਪਏ ਪਦਾਰਥ ਵੇਚੇ ਜਾ ਰਹੇ ਹਨ। ਸਿਹਤ ਵਿਭਾਗ ਆਪਣੀ ਕਾਰਵਾਈ ਕਰਕੇ ਆਪਣਾ ਚਾਹ ਪਾਣੀ ਲੈ ਕੇ ਤੁਰਦਾ ਬਣਦਾ ਹੈ ਪਰ ਦੁਕਾਨਦਾਰ ਚੈਕਿੰਗ
Read more...ਨਿਰਮਲ ਬਾਬੇ ਤੇ ਕੇਸ ਦਰਜ਼ ਹੋਣ ਤੋਂ ਬਾਅਦ ਢੋਂਗੀ ਬਾਬਿਆਂ ਵਿਰੁੱਧ ਕਾਰਵਾਈ ਦਾ ਰਸਤਾ ਖੁੱਲਿਆ
ਕਪੂਰਥਲਾ,19ਮਈ(ਰਾਜੇਸ਼ ਤਲਵਾੜ):-ਅਜੀਬੋ ਗਰੀਬ ਉਪਾਅ ਦੱਸ ਕੇ ਲੋਕਾਂ ਦੇ ਦੁੱਖ ਦੂਰ ਕਰਨ ਦਾ ਦਾਅਵਾ ਕਰਨ ਵਾਲੇ ਕਥਿਤ ਢੋਂਗੀ ਬਾਬਾ ਨਿਰਮਲ ਸਿੰਘ ਨਰੂਲਾ ਉਰਫ ਨਿਰਮਲ ਬਾਬੇ ਦੇ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਹੋਣ ਦੀਆਂ ਖਬਰਾਂ ਤੋਂ ਬਾਅਦ ਹੁਣ ਹੋਰ ਢੋਂਗੀ ਬਾਬਿਆਂ ਦੇ ਵਿਰੁੱਧ ਵੀ ਕਾਨੂੰਨੀ ਕਾਰਵਾਈ ਹੋਣ ਦਾ ਰਸਤਾ ਸਾਫ ਹੋ ਗਿਆ ਹੈ ਇਸ ਲਈ ਹੁਣ ਲੋਕਾਂ ਨੂੰ ਉਲੂ ਸਮਝਣ ਵਾਲੇ ਅਤੇ ਉਨ੍ਹਾਂ ਦੀ ਲੁੱਟ ਖਸੁੱਟ ਕਰਨ ਵਾਲੇ ਹੋਰ ਢੋਂਗੀ ਵੀ ਸਾਵਧਾਨ ਹੋ ਜਾਣ ਅਤੇ ਸਮਝ ਜਾਣ ਕਿ ਉਨਾਂ੍ਹ ਵੱਲੋਂ ਭੋਲੇ ਭਾਲੇ ਲੋਕਾਂ ਨਾਲ ਕੀਤੀਆਂ ਜਾਣ ਵਾਲੀਆਂ ਠੱਗੀਆਂ ਠੋਰੀਆਂ ਹੁਣ ਜ਼ਿਆਦਾ ਦੇਰ ਨਹੀਂ ਚੱਲ ਸਕਦੀਆਂ ਕੋਈ ਨਾ ਕੋਈ ਮਾਈ ਦਾ ਲਾਲ ਉਨ੍ਹਾਂ ਜੇਲ ਦੀ ਹਵਾ ਖੁਆ ਸਕਦਾ ਹੈ ਕਿਉਂਕਿ ਜੇਕਰ 2 ਛੋਟੇ ਛੋਟੇ
Last Updated on Saturday, 19 May 2012 05:24
Read more...